Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
ਵਿਕਟੋਰੀਆ ਸੂਬਾਈ ਚੋਣਾਂ ਦੇ ਮਾਹੌਲ ਵਿੱਚ ਇੱਕ ਵੱਡਾ ਸਵਾਲ ਉੱਠ ਰਿਹਾ ਹੈ ਕਿ ਕੀ ਤੇਜ਼ੀ ਨਾਲ ਵੱਧ ਰਹੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੂੰ ਸੂਬਾਈ ਸਿਆਸਤ ਵਿੱਚ ਸਹੀ ਨੁਮਾਇੰਦਗੀ ਮਿਲ ਰਹੀ ਹੈ?...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਵਿਖੇ ਇਸ ਸਾਲ ਵੀ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ। ਗੁਰਪੁਰਬ ਨੂੰ ਸਮਰਪਿਤ...
ਬਾਲੀਵੁੱਡ ਅਦਾਕਾਰਾ ਆਲੀਆ ਭੱਟ Time ਮੈਗਜ਼ੀਨ ਦੇ ਪਹਿਲੇ Next India ਐਡੀਸ਼ਨ ਦੀ ਕਵਰ ਸਟਾਰ ਬਣੀ ਹੈ, ਜਦਕਿ ਸ਼ਾਹਰੁਖ ਖ਼ਾਨ ਨੇ Variety ਦੀ ਅੰਤਰਰਾਸ਼ਟਰੀ ਫ਼ਿਲਮੀ ਸਿਤਾਰਿਆਂ ਦੀ ਸੂਚੀ...
ਆਸਟ੍ਰੇਲੀਆ ਵਿੱਚ ਮਹਿੰਗਾਈ ਦਰ ਵਧ ਕੇ 4.9 ਫ਼ੀਸਦੀ ਤੱਕ ਪਹੁੰਚ ਗਈ ਹੈ, ਜਿਸ ਦਾ ਅਸਰ ਰਿਜ਼ਰਵ ਬੈਂਕ ਦੇ ਦਸੰਬਰ ਵਿੱਚ ਹੋਣ ਵਾਲੇ ਵਿਆਜ ਦਰਾਂ ਸਬੰਧੀ ਫ਼ੈਸਲੇ ’ਤੇ ਪੈ ਸਕਦਾ ਹੈ। ਇਸ ਦੌਰਾਨ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਸ਼ਰਧਾਲੂ...
ਵਿਕਟੋਰੀਆ ਸੂਬਾਈ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸਿਆਸੀ ਪਾਰਟੀਆਂ ਲੋਕਾਂ ਨੂੰ ਲੁਭਾਉਣ ਲਈ ਵਾਅਦੇ ਕਰ ਰਹੀਆਂ ਹਨ। ਮੈਲਬਰਨ ਤੋਂ ਕਰੀਬ 200 ਕਿਲੋਮੀਟਰ ਦੂਰ ਸਥਿਤ ਵਿਕਟੋਰੀਆ ਦੇ ਰੀਜਨਲ ਇਲਾਕੇ...
ਵਿਕਟੋਰੀਆ ਵਿੱਚ 28 ਨਵੰਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਅਗਾਊਂ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਵੋਟਰਾਂ ਦੀ ਸਹੂਲਤ ਲਈ ਸੂਬੇ ਭਰ ਵਿੱਚ ਰਿਕਾਰਡ 210...
ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੁਨੀਆ ਭਰ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਇਸ ਵਿਸ਼ੇਸ਼ ਪੇਸ਼ਕਸ਼ ਵਿੱਚ ਜਾਣੋ ਨਨਕਾਣਾ ਸਾਹਿਬ ਦੀ ਧਾਰਮਿਕ ਅਤੇ...
ਵਿਕਟੋਰੀਆ ਚੋਣਾਂ ਤੋਂ ਪਹਿਲਾਂ ਲੇਬਰ ਪਾਰਟੀ ਲਈ ਚੁਣੌਤੀਆਂ ਵੱਧਦੀਆਂ ਨਜ਼ਰ ਆ ਰਹੀਆਂ ਹਨ, ਜਦਕਿ ਖੇਤਰੀ ਆਸਟ੍ਰੇਲੀਆ ਵਿੱਚ ਕਿਰਾਏ ਦੇ ਘਰਾਂ ਦੀ ਵਧਦੀ ਲਾਗਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਨਿਊ...
A new children's book is introducing young readers to the stories of 10 influential women in Sikh history. Written by Tandeep Kaur and illustrated by...
ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਸ਼ਰਧਾਲੂਆਂ ਦੀ ਆਵਾਜ਼ ਹੋਰ ਤੇਜ਼ ਹੋ ਰਹੀ ਹੈ। ਇਸਦੇ ਨਾਲ ਹੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਦਲਬਦਲੀਆਂ ਅਤੇ...
ਐਸਬੀਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਸੁਣੋ ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਤਾਜ਼ਾ ਖ਼ਬਰਾਂ, ਮਨੀਲਾ ਵਿੱਚ ਹੋਈ ਕਵਾਡ ਆਗੂਆਂ ਦੀ ਬੈਠਕ ਦੇ ਅਹਿਮ ਫ਼ੈਸਲਿਆਂ ਦੀ ਚਰਚਾ, ਪਰਿਵਾਰਕ ਸਲਾਹਕਾਰ...
The history of Nepal’s Sikh minority community, its centuries-old connection with Punjab and its contribution to the country’s development remain largely...
ਫੈਡਰਲ ਸੰਸਦ ਦੇ ਸਾਲ ਦੇ ਆਖ਼ਰੀ ਬੈਠਕ ਹਫ਼ਤੇ ਵਿੱਚ ਟੈਕਸ ਸੁਧਾਰਾਂ, ਡਿਜ਼ਿਟਲ ਡਿਊਟੀ ਆਫ਼ ਕੇਅਰ ਬਿੱਲ ਅਤੇ ਮੁਫ਼ਤ ਵਪਾਰ ਸਮਝੌਤਿਆਂ ਨੂੰ ਲੈ ਕੇ ਸਿਆਸੀ ਗੱਲਬਾਤ ਤੇਜ਼ ਹੋ ਗਈ ਹੈ। ਉਧਰ...
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ...
14 ਨਵੰਬਰ ਨੂੰ ਕਵੀਨਬਿਆਨ ਵਿੱਚ ਮਨਾਏ ਗਏ ਦੀਵਾਲੀ ਸਮਾਗਮ ਵਿੱਚ ਮੀਂਹ ਭਰੇ ਮੌਸਮ ਦੇ ਬਾਵਜੂਦ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਰਵਾਇਤੀ ਲੈਂਟਰਨ ਪਰੇਡ...
ਇਸ ਹਫ਼ਤੇ ਏਪੈਕ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਯੂਕਰੇਨ ਜੰਗ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਿੱਧਾ ਸੰਦੇਸ਼ ਦਿੱਤਾ। ਇਸੇ ਦੌਰਾਨ ਵਨ ਨੇਸ਼ਨ ਦੀ...
ਮੈਲਬਰਨ ਵਿੱਚ ਭਾਈਚਾਰਕ ਸੇਵਾ ਨੂੰ ਸਮਰਪਿਤ ਜਗਦੀਪ ਸਿੰਘ ਸੁਖੀਜਾ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ 2026 ਦੇ ‘ਕੌਂਸਲ ਔਨ ਦਿ ਏਜਿੰਗ (COTA)’ ਵਰਗ ਵਿੱਚ ‘ਵਿਕਟੋਰੀਅਨ ਸੀਨੀਅਰ ਸਿਟੀਜ਼ਨ...
ਚੀਨ ਵਿੱਚ ਹੋਏ APEC ਸੰਮੇਲਨ ਦੌਰਾਨ ਅਮਰੀਕਾ, ਚੀਨ ਅਤੇ ਰੂਸ ਦੇ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਪਰਮਾਣੂ ਜੰਗ ਕਦੇ ਨਹੀਂ ਲੜੀ ਜਾਣੀ ਚਾਹੀਦੀ। ਇਸੇ ਦੌਰਾਨ ਪੱਛਮੀ ਸਿਡਨੀ ਵਿੱਚ ਅੱਤਵਾਦ-ਰੋਧੀ...
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ 17 ਨਵੰਬਰ 2026 ਨੂੰ ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਇਸ ਦੇ ਪੁਨਰ-ਵਿਕਾਸ ਲਈ ਨੀਂਹ ਪੱਥਰ ਰੱਖਣ ਦੀ...
Showing the latest 20 of 1,825. Every episode is in the API: GET /v1/podcasts/pod_354wawcdwja48rjc79783qcrdp/episodes